Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kirkʰaa. ਗੁਡਾਈ, ਨਦੀਨ ਕਢਣ ਦੀ ਕ੍ਰਿਆ, ਖਿਚਕੇ ਕਢਣਾ, ਪੁਟ ਕੇ ਸੁਟਣਾ। weed out.
ਉਦਾਹਰਨ:
ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ Raga Sireeraag 1, 26, 2:1 (P: 23).

SGGS Gurmukhi-English Dictionary
digging out, pulling out.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਨਾਮ/n. ਕਰਸ਼ਣ (ਵਾਹੁਣ) ਦੀ ਕ੍ਰਿਯਾ. ਹਲ ਨਾਲ ਲਕੀਰਾਂ ਕੱਢਣੀਆਂ. ਵਹਾਈ। 2. ਗੁਡਾਈ. ਖੇਤੀ ਵਿਚ ਨਿਕੰਮੇ ਘਾਹ ਨੂੰ ਕਰਸ਼ (ਖਿੱਚ) ਲੈਣਾ. ਗੋਡੀ. “ਬਿਖੈ ਬਿਕਾਰ ਦੁਸਟ ਕਿਰਖਾ ਕਰੇ.” (ਸ੍ਰੀ ਮਃ ੧) ਵਿਕਾਰਾਂ ਨੂੰ ਪੁੱਟਕੇ ਬਾਹਰ ਸੁੱਟੇ. ਨਦੀਣਾ ਕਰੇ। 3. ਲਕੀਰ ਖਿੱਚਣੀ. ਰੇਖੀ ਕੱਢਣੀ. “ਲੇਖਾ ਧਰਮਰਾਇ ਕੀ ਬਾਕੀ ਜਪਿ ਹਰਿ ਹਰਿ ਨਾਮ ਕਿਰਖੈ.” (ਸ੍ਰੀ ਛੰਤ ਮਃ ੪) ਧਰਮਰਾਜ ਦੀ ਬਾਕੀ ਪੁਰ ਹਰਿਨਾਮ ਜਪਕੇ ਟੇਢੀ ਲੀਕ ਫੇਰੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits