Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiraṫ. ਕਰਮ, ਕੰਮ। acts, deeds. ਉਦਾਹਰਨ: ਕਿਰਤ ਕਮਾਵਨ ਸ਼ੁਭ ਅਸ਼ੁਭ ਕੀਨੇ ਤਿਨਿ ਪ੍ਰਭਿ ਆਪਿ ॥ Raga Gaurhee 5, Baavan Akhree, 8ਸ:1 (P: 251). ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥ (ਕੀਤੇ ਕੰਮਾਂ ਦੇ ਸੰਸਕਾਰ). Raga Gaurhee, Kabir, 50, 4:1 (P: 334). ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ ॥ (ਕੰਮਾਂ ਅਨੁਸਾਰ ਬਣੇ ਭਾਗ). Raga Jaitsaree 5, Chhant 3, 1:6 (P: 705).
|
SGGS Gurmukhi-English Dictionary |
action(s), performance, deeds, Karma, acts, earning, task, work.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. work, toil, labour; business, vocation, occupation, trade.
|
Mahan Kosh Encyclopedia |
ਸੰ. कृत्य- ਕ੍ਰਿਤ੍ਯ. ਨਾਮ/n. ਕਰਮ. ਕੰਮ. “ਧਰਮਕਿਰਤ ਕਰ ਸੰਤਨ ਸੇਵੈ.” (ਗੁਪ੍ਰਸੂ) 2. ਕ੍ਰਿਤਿ. ਕਰਣੀ. ਕਰਤੂਤ. “ਸਿਰਿ ਸਿਰਿ ਕਿਰਤ ਵਿਹਾਣੀਆ.” (ਮਾਰੂ ਮਃ ੫ ਅੰਜੁਲੀ) 3. ਵਿ. ਕ੍ਰਿਤ. ਕੀਤਾ ਹੋਇਆ. ਕਰਿਆ। 4. ਦੇਖੋ- ਕਿਰਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|