Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpaal. ਕ੍ਰਿਪਾ ਕਰਨ ਵਾਲਾ, ਕ੍ਰਿਪਾਲੂ ਭਾਵ ਪ੍ਰਭੂ। merciful, kind. ਉਦਾਹਰਨ: ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥ Raga Sireeraag 5, 97, 4:1 (P: 52). ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥ (ਕ੍ਰਿਪਾਲੂ ਭਾਵ ਪ੍ਰਭੂ). Raga Bilaaval 5, 41, 1:2 (P: 811). ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮੑ ਪਿਤਾ ਕਿਰਪਾਲ ॥ (ਕ੍ਰਿਪਾਲੂ). Raga Bilaaval 5, 121, 1:2 (P: 828).
|
SGGS Gurmukhi-English Dictionary |
merciful, kind, compassionate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. kind, merciful, benign, compassionate, benevolent, beneficent.
|
Mahan Kosh Encyclopedia |
(ਕਿਰਪਾਲੁ) ਵਿ. ਕ੍ਰਿਪਾ ਕਰਨ ਵਾਲਾ. ਦਯਾਲੁ. “ਕਿਰਪਾਲੁ ਸਦਾ ਦਇਆਲੁ.” (ਬਿਲਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|