Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpaalé. ਮਿਹਰਵਾਨ, ਦਿਆਲੂ ਮਇਆਵਾਨ। merciful, kind compassionate. ਉਦਾਹਰਨ: ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥ (ਕ੍ਰਿਪਾਲੂ ਪ੍ਰਭੂ ਨੇ). Raga Dhanaasaree 5, 32, 2:2 (P: 679).
|
|