Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiram. ਕੀਟ, ਕੀੜਾ। insect, worm. ਉਦਾਹਰਨ: ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥ (ਭਾਵ ਨਾਚੀਜ, ਦੀਨ). Raga Goojree 4, Sodar, 4, 1:2 (P: 10). ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ॥ (ਨਿਮਾਨੇ ਜੀਵ). Raga Aaasaa 5, 139, 2:1 (P: 406). ਉਦਾਹਰਨ: ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ (ਕੀੜਿਆਂ ਦੀ ਫੌਜ). Raga Sorath, Kabir, 2, 1:1 (P: 654). ਰਕਤ ਕਿਰਮ ਮਹਿ ਨਹੀ ਸੰਘਾਰਿਆ ॥ Raga Maaroo 5, Solhaa 13, 2:2 (P: 1084).
|
SGGS Gurmukhi-English Dictionary |
insect, worm.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. insect, worm, sluggrub, larva, maggot, midget; germ, microbe.
|
Mahan Kosh Encyclopedia |
ਫ਼ਾ. [کِرم] ਸੰ. कृमि- ਕ੍ਰਿਮਿ. ਨਾਮ/n. ਕੀੜਾ. ਕੀਟ। 2. ਅਣੁਕੀਟ. ਬਹੁਤ ਸੂਖਮ ਕੀੜਾ, ਜੋ ਦਿਖਾਈ ਨਹੀਂ ਦਿੰਦਾ. Becteria। 3. ਲਹੂ ਵੀਰਯ ਆਦਿਕ ਵਿੱਚ ਸੂਖਮ ਬੀਜਰੂਪ ਜੀਵ, ਜੋ ਉਤਪੱਤੀ ਦਾ ਕਾਰਣ ਹਨ.{606} “ਰਕਤ ਕਿਰਮ ਮਹਿ ਨਹੀ ਸੰਘਾਰਿਆ.” (ਮਾਰੂ ਸੋਲਹੇ ਮਃ ੫) 4. ਭਾਵ- ਤੁੱਛ. ਅਦਨਾ. ਕਮੀਨਾ. Footnotes: {606} ਦੇਖੋ- ਗਰਭ.
Mahan Kosh data provided by Bhai Baljinder Singh (RaraSahib Wale);
See https://www.ik13.com
|
|