Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirs. 1. ਖੇਤੀ। 2. ਹਲ ਜੋਤਨਾ, ਖੇਤੀ ਕਰਨ ਵਾਲਾ। 1. field. 2. farming, tillage. ਉਦਾਹਰਨਾ: 1. ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥ Raga Gaurhee 4, Vaar 9ਸ, 4, 1:5 (P: 304). ਧਰਮ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥ (ਖੇਤੀ ਕਰੋ). Raga Aaasaa 1, Asatpadee 13, 8:1, (P: 418). 2. ਓੁਥੈ ਹਟੁ ਨ ਚਲਈ ਨ ਕੋ ਕਿਰਸ ਕਰੇਇ ॥ Raga Raamkalee 3, Baarah Maahaa, 18ਸ, 2, 1:3 (P: 955).
|
SGGS Gurmukhi-English Dictionary |
1. crop. 2. farming, tillage.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. thrift, frugality, parsimony, economy, saving; colloq. ਕਿਰਤ work, toil.
|
Mahan Kosh Encyclopedia |
ਨਾਮ/n. ਕਿੱਤਾ. ਪੇਸ਼ਾ. “ਕੋਈ ਦਲਾਲੀ ਕਿਰਸ ਕਮਾਏ.” (ਭਾਗੁ) 2. कृषि- ਕ੍ਰਿਸ਼ਿ. ਖੇਤੀ. “ਜਮ ਚੂਹਾ ਕਿਰਸ ਨਿਤਿ ਕੁਰਕਦਾ.” (ਮਃ ੪ ਵਾਰ ਗਉ ੧) 3. ਕਰਸ਼ਣ (ਵਾਹੀ) ਦੀ ਕ੍ਰਿਯਾ. “ਨਾ ਕੋ ਕਿਰਸ ਕਰੇਇ.” (ਮਃ ੨ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|