Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirsaaṇ⒰. ਵਾਹੀ ਕਰਨ ਵਾਲਾ, ਜਿਮੀਂਦਾਰ । farmer. ਉਦਾਹਰਨ: ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥ Raga Sireeraag 1, 13, 2:1 (P: 19).
|
SGGS Gurmukhi-English Dictionary |
farmer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਿਰਸਾਣੀ, ਕਿਰਸਾਨ, ਕਿਰਸਾਨੀ) ਨਾਮ/n. ਕ੍ਰਿਸ਼ਿਕਰਮ. ਕਾਸ਼੍ਤਕਾਰੀ. ਵਹਾਈ। 2. ਖੇਤੀ. ਦੇਖੋ- ਕਿਰਸਾਣ. “ਕਿਰਸਾਣੀ ਕਿਰਸਾਣੁ ਕਰੇ.” (ਗਉ ਮਃ ੪) “ਜੈਸੇ ਕਿਰਸਾਣੁ ਬੋਵੈ ਕਿਰਸਾਨੀ.” (ਆਸਾ ਮਃ ੫) ਜਿਵੇਂ- ਜ਼ਿਮੀਦਾਰ ਖੇਤੀ ਬੀਜਦਾ ਹੈ. “ਕਿਰਸਾਨੀ ਜਿਉ ਰਾਖੈ ਰਖਵਾਲਾ.” (ਰਾਮ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|