Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiri-aa. ਕੰਮ, ਕਰਮ, ਧਾਰਮਿਕ ਸੰਸਕਾਰ, ਮਿਰਤਕ ਸੰਸਕਾਰ। religious rites, last rites. ਉਦਾਹਰਨ: ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ (ਧਾਰਮਕ ਕੰਮ/ਸੰਸਕਾਰ). Raga Aaasaa 4, So-Purakh, 1, 4:4 (P: 11). ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ (ਰੀਤ, ਧਾਰਮਿਕ ਸੰਸਕਾਰ). Raga Maajh 1, Vaar 26, Salok, 1, 1:5 (P: 149).
|
SGGS Gurmukhi-English Dictionary |
religious rites/rituals, last rites.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. verb; activity, act, action, operation, process, working, performance; ablutions, personal hygiene; biological or physiological system; colloq. funeral rites, obsequies; also ਕਿਰਿਆਕਰਮ.
|
Mahan Kosh Encyclopedia |
ਸੰ. ਕ੍ਰਿਯਾ. ਨਾਮ/n. ਕਰਮ. ਕੰਮ। 2. ਆਚਾਰ। 3. ਸ਼੍ਰਾੱਧ ਆਦਿਕ ਕਰਮ. “ਪਿੰਡ ਪਤਲਿ ਮੇਰੀ ਕੇਸਉ ਕਿਰਿਆ.” (ਆਸਾ ਮਃ ੧) 4. ਦੇਖੋ- ਕ੍ਰਿਯਾ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|