Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kisahi. 1. ਕਿਸ ਨੂੰ, ਕਿਹਨੂੰ। 2. ਕਿਸੇ (ਵਿਰਲੇ ਨੂੰ)। 3. ਕਿਸੇ ਦਾ। 1. to whom. 2. to some rare, a few. 3. no ones own. ਉਦਾਹਰਨਾ: 1. ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥ Raga Gaurhee 5, Sukhmanee 21, 1:6 (P: 290). 2. ਕੋਟਿ ਮਧੇ ਕਿਸਹਿ ਬੁਝਾਏ ॥ Raga Maaroo 3, Solhaa 12, 5:1 (P: 1055). ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥ Raga Maaroo 3, Solhaa 20, 3:3 (P: 1063). 3. ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥ Raga Saarang 4, 7, 1:1 (P: 1200).
|
SGGS Gurmukhi-English Dictionary |
to whom? to some, to/from some rare/a few. of some.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|