Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kis⒰. 1. ਕਿਸ ਨੂੰ, ਕਿਹਨੂੰ। 2. ਕਿਸੇ ਨੂੰ। 1. whom, whose. 2. to some. ਉਦਾਹਰਨਾ: 1. ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥ Raga Sireeraag 3, 54, 1:1 (P: 34). ਨਾ ਕੋ ਮੇਰਾ ਹਉ ਕਿਸੁ ਕੇਰਾ ॥ (ਕਿਸ ਦਾ, ਕਿਹਦਾ). Raga Maajh 1, Asatpadee 1, 2:1 (P: 109). ਇਕਸੁ ਬਾਝਹੁ ਦੂਜਾ ਕੋ ਨਾਹੀ ਕਿਸੁ ਅਗੈ ਕਰਹਿ ਪੁਕਾਰਾ ॥ (ਕਿਸ). Raga Maajh 1, Vaar 7:1 (P: 141). 2. ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ ॥ Raga Sireeraag 3, 62, 1:3 (P: 38).
|
SGGS Gurmukhi-English Dictionary |
[Var.] From Kisa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਕੌਣ. ਕਿਸ ਨੂੰ. “ਕਿਸੁ ਹਉ ਸੇਵੀ, ਕਿਸੁ ਆਰਾਧੀ?” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|