Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kih. 1. ਕਿਸ। 2. ਕੀ। 1. which. 2. what. ਉਦਾਹਰਨਾ: 1. ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥ Raga Gaurhee, Kabir, 18, 1:1 (P: 327). ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥ (ਕਿਸ, ਕਿਹੜੇ). Raga Kedaaraa Ravidas, 1, 1:3 (P: 1124). 2. ਤੈ ਸਾਚਾ ਮਾਨਿਆ ਕਿਹ ਬਿਚਾਰਿ ॥ Raga Basant 9, 4, 1:2 (P: 1187). ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥ Salok, Kabir, 122:1 (P: 1370).
|
SGGS Gurmukhi-English Dictionary |
where, what, to/unto whom, how?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਕਿਸ। 2. ਕ੍ਰਿ.ਵਿ. ਕਿਸੀ ਪ੍ਰਕਾਰ. ਕਿਸੇ ਤਰਾਂ. “ਰੂਪ ਰੰਗ ਅਰੁ ਰੇਖ ਭੇਖ ਕੋਉ ਕਹਿ ਨ ਸਕਤ ਕਿਹ.” (ਜਾਪੁ) 3. ਫ਼ਾ. [کہ] ਵ੍ਯ. ਜੋ. ਕਿਉਂਕਿ. 4. ਪੜਨਾਂਵ/pron. ਕੌਨ. ਜੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|