Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kihu. 1. ਕਿਸੇ ਤਰ੍ਹਾਂ, ਕਿਸੇ ਪ੍ਰਕਾਰ। 2. ਕੁਝ। 1. in no way. 2. nothing. ਉਦਾਹਰਨਾ: 1. ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥ Raga Maajh 3, Asatpadee 10, 5:1 (P: 115). 2. ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥ (ਕੁਝ ਨਹੀਂ ਹਾਂ). Raga Maajh 1, Vaar 6, Salok, 1, 2:1 (P: 140). ਜੇਤੀ ਹੈ ਤੇਤੀ ਕਿਹੁ ਨਾਹੀ ॥ (ਕੁਝ ਨਹੀਂ). Raga Gaurhee 1, Asatpadee 13, 7:1 (P: 226).
|
SGGS Gurmukhi-English Dictionary |
something, somewhat, any. by any means/any way. what?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਕੁਝ. ਕਿੰਚਿਤ. “ਕਿਹੁ ਚਲੈ ਨ ਚਲਦਿਆ ਨਾਲਿ.” (ਸੋਰ ਮਃ ੩) “ਸਭਕਿਹੁ ਤੇਰੇ ਵਸਿ ਹੈ.” (ਮਃ ੪ ਵਾਰ ਬਿਹਾ) 2. ਕ੍ਰਿ.ਵਿ. ਕਿਸੀ ਪ੍ਰਕਾਰ. ਕਿਸੇ ਤਰਾਂ. “ਬਿਨ ਸਤਿਗੁਰੁ ਕਿਹੁ ਨ ਦੇਖਿਆਜਾਇ ” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|