Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiṛee. ਤਾੜਨਾ ਦੀ ਆਵਾਜ਼, ਸਾਵਧਾਨ ਕਰਨ ਲਈ ਦਿਤੀ ਆਵਾਜ਼। warning calls. ਉਦਾਹਰਨ: ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ ॥ Raga Sorath 3, Asatpadee 3, 7:2 (P: 639).
|
SGGS Gurmukhi-English Dictionary |
the call, the warning call.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੁਲ. ਨਾਮ/n. ਹੋਕਾ. ਸਾਵਧਾਨ ਕਰਨ ਲਈ ਕੀਤੀ ਪੁਕਾਰ. ਪੋਠੋਹਾਰ ਵਿੱਚ ਕੈੜ ਆਖਦੇ ਹਨ. “ਕਿੜੀ ਪਵੰਦੀ ਮੁਹਾਇਓਨੁ.” (ਸੋਰ ਅ: ਮਃ ੩) “ਕਿੜੀ ਪਵੰਦੀਈ ਖੜਾ ਨ ਆਪਿ ਮੁਹਾਇ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|