Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kimbaa. ਯਦਿ, ਅਥਵਾ (ਮਹਾਨਕੋਸ਼), ਕੀ (ਸ਼ਬਦਾਰਥ)। again; does. ਉਦਾਹਰਨ: ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥ Raga Gaurhee, Kabir, 55, 1:1 (P: 335).
|
SGGS Gurmukhi-English Dictionary |
then, afterwards, again.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਯ. ਕਿੰਵਾ. ਜਾਂ. ਅਥਵਾ. ਯਦਿ. ਵਾ. “ਏਕ ਜੋਤਿ ਏਕਾ ਮਿਲੀ, ਕਿੰਬਾ ਹੋਇ? ਮਹੋਇ.” (ਗਉ ਕਬੀਰ) ਜਦ ਪਾਰਬ੍ਰਹਮ ਨਾਲ ਜੋਤਿ ਮਿਲਗਈ, ਫਿਰ ਵਿਕਲਪ ਹੋ ਸਕਦਾ ਹੈ? ਨਹੀਂ ਹੁੰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|