Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kee-a-u. ਕੀਤਾ ਹੈ। did; manifested. ਉਦਾਹਰਨ: ਕਲਿ ਮਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ ॥ Sava-eeay of Guru Amardas, 19:5 (P: 1395). ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥ (ਜਨਮ ਲਿਆ). Sava-eeay of Guru Arjan Dev, Kal-Sahaar, 1:5 (P: 1407).
|
SGGS Gurmukhi-English Dictionary |
did; created, manifested.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੀਉ, ਕੀਓ, ਕੀਅ) ਕੀਤਾ. ਕਰਿਆ. “ਬੰਧਪ ਹਰਿ ਏਕ, ਨਾਨਕ ਕੀਉ.” (ਮਾਰੂ ਮਃ ੫) “ਕੀਓ ਸੀਗਾਰੁ ਮਿਲਣ ਕੈ ਤਾਈ.” (ਬਿਲਾ ਅ: ਮਃ ੪) “ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ.” (ਸੈਵੇਯ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|