Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kee-aaᴺ. 1. ਦੀਆਂ। 2. ਕੀਤੀਆਂ। ਉਦਾਹਰਨਾ: 1. ਨਾਨਕ ਦੁਨੀਆਂ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥ Raga Malaar 1, Vaar 26 Salok 1, 1:1 (P: 1290). 2. ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥ Salok, Farid, 99:4 (P: 1383).
|
|