Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keech-ee. ਕਰੋ, ਕਰਨਾ ਚਾਹੀਦਾ, ਕਰੀਏ। do, practice. ਉਦਾਹਰਨ: ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥ Raga Aaasaa 5, Chhant 13, 3:1 (P: 461). ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ Raga Aaasaa 1, Vaar 21:3 (P: 474).
|
Mahan Kosh Encyclopedia |
ਕੀਜਈ. ਕਰੀਏ. ਕਰਨਾ ਚਾਹੀਏ. “ਤਿਨ ਸੰਗਿ ਸੰਗੁ ਨ ਕੀਚਈ ਨਾਨਕ, ਜਿਨਾ ਆਪਣਾ ਸੁਆਉ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|