Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keet. 1. ਕੀੜਾ, ਕਿਰਮ। 2. ਕੀਟ ਵਰਗੇ, ਤੁਛ (ਨਿਮਾਨੇ)। 3. ਕੈਟਭ, ਇਕ ਦੈਂਤ ਜੋ ਵਿਸ਼ਨੂੰ ਦੇ ਕੰਨ ਵਿਚੋਂ ਉਪਜਿਆ ਮੰਨਿਆ ਜਾਂਦਾ ਹੈ। 1. worm, insect. 3. Kaitab, the devil which is believed to have been born in the ear of Lord Vishnu. ਉਦਾਹਰਨਾ: 1. ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥ Raga Sireeraag 4, Vaar 8ਸ, 3, 2:4 (P: 85). ਕਈ ਜਨਮ ਭਏ ਕੀਟ ਪਤੰਗਾ ॥ Raga Gaurhee 5, 72, 1:1 (P: 176). 2. ਖਿਨ ਮਹਿ ਨੀਚ ਕੀਟ ਕਉ ਰਾਜ ॥ Raga Gaurhee 5, Sukhmanee 11, 4:1 (P: 277). 3. ਸਹਸ ਬਾਹੁ ਮਧੁ ਕੀਟ ਮਹਿਖਾਸਾ ॥ Raga Gaurhee 1, Asatpadee 9, 6:1 (P: 224).
|
SGGS Gurmukhi-English Dictionary |
[P. n.] Worm, insect
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਕੀੜਾ, insect.
|
Mahan Kosh Encyclopedia |
ਸੰ. ਨਾਮ/n. ਕੀੜਾ. “ਕੀਟ ਹਸਤਿ ਸਗਲ ਪੂਰਾਨ.” (ਗੌਂਡ ਮਃ ੫) 2. ਭਾਵ- ਤੁੱਛ. ਅਦਨਾ। 3. ਵਿ. ਕਠੋਰ. ਸਖ਼ਤ। 4. ਕੈਟਭ ਅਸੁਰ ਦੀ ਥਾਂ ਭੀ ਕੀਟ ਸ਼ਬਦ ਆਇਆ ਹੈ. “ਸਹਸਬਾਹੁ ਮਧੁ ਕੀਟ ਮਹਿਖਾਸਾ.” (ਗਉ ਅ: ਮਃ ੧) ਸਹਸ੍ਰਬਾਹੁ, ਮਧੁ, ਕੈਟਭ ਅਤੇ ਮਹਿਖਾਸੁਰ. ਦੇਖੋ- ਕੈਟਭ ੨। 5. ਦੇਖੋ- ਕਿਰਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|