Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keetaa. 1. ਕੀੜਿਆਂ। 2. ਨੀਵੇਂ ਜੀਵ । 1. vermin, worms. 2. vile, low. ਉਦਾਹਰਨਾ: 1. ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ {ਕੀੜਿਆਂ (ਬਹੁ ਵਚਨ)}. Japujee, Guru Nanak Dev, 7:5 (P: 2). 2. ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ (ਨੀਵੇਂ ਜੀਵ). Japujee, Guru Nanak Dev, 32:4 (P: 7).
|
|