Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keetee. ਕੀੜੀ। ant. ਉਦਾਹਰਨ: ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥ {ਕੀੜੀ (ਇਸਤਰੀ ਲਿੰਗ)}. Raga Aaasaa, Kabir, 6, 4:1 (P: 477).
|
Mahan Kosh Encyclopedia |
ਨਾਮ/n. ਕੀੜੀ. ਚ੍ਯੂੰਟੀ. “ਇਕ ਬਿਹੰਗ ਇਕ ਕੀਟੀ ਰੀਤਾ.” (ਨਾਪ੍ਰ) 2. ਭਾਵ- ਨੰਮ੍ਰਤਾ. ਹਲੀਮੀ. “ਕੀਟੀ ਪਰਬਤ ਖਾਇਆ.” (ਆਸਾ ਕਬੀਰ) ਦੇਖੋ- ਫੀਲੁ। 3. ਵਿ. ਨੰਮ੍ਰ. ਹਲੀਮ. “ਕੀਟੀ ਹੋਇਕੈ ਖਾਇ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|