Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keeṫ. ਕਰਨ, ਕੀਤਾ/ਬਣਾਇਆ। say; made. ਉਦਾਹਰਨ: ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥ (ਕਰਦੇ ਹੋਣ). Raga Sireeraag 5, Asatpadee 26, 7:3 (P: 70). ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥ (ਕੀਤਾ/ਬਣਾਇਆ ਹੈ). Raga Todee 5, 21, 1:1 (P: 716).
|
SGGS Gurmukhi-English Dictionary |
do, does; did, made.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੀਤਾ. ਕਰਿਆ. ਕ੍ਰਿਤ. “ਕੋਈ ਵਿਰਲਾ ਆਪਨ ਕੀਤ.” (ਨਟ ਮਃ ੫ ਪੜਤਾਲ) “ਮਨ ਅਪਨੇ ਕਉ ਮੈ ਹਰਿਸਖਾ ਕੀਤ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|