Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keeṫee. 1. ਕਰਿਆ/ਬਣਾਇਆ, ਸਿਰਜਿਆ। 2. ਕਰਨ ਦੀ ਕ੍ਰਿਆ। 1. created. 2. made. ਉਦਾਹਰਨਾ: 1. ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥ Raga Aaasaa 3, Asatpadee 25, 2:4 (P: 424). ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥ Raga Aaasaa, Kabir, 19, 4:1 (P: 480). 2. ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ Raga Aaasaa 1, Sodar, 3, 4:2 (P: 10).
|
SGGS Gurmukhi-English Dictionary |
[Var.] From Kītā
SGGS Gurmukhi-English Data provided by
Harjinder Singh Gill, Santa Monica, CA, USA.
|
|