Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keeṫo. 1. ਸਿਰਜਿਆ, ਬਣਾਇਆ। 2. ਕਰਨ ਦੀ ਕ੍ਰਿਆ। 3. ਇਕੱਠਾ ਕੀਤਾ। 1. created, made. 2. did, made. 3. gathered, amassed. ਉਦਾਹਰਨਾ: 1. ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ Raga Raamkalee 5, Vaar 22:1 (P: 966). 2. ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥ Raga Sireeraag 1, Asatpadee 4, 1:2 (P: 55). ਧਰਮ ਸੇਤੀ ਵਾਪਾਰੁ ਨ ਕੀਤੋ ਕਰਮ ਨਾ ਕੀਤੋ ਮਿਤੁ ॥ Raga Sireeraag 1, Pahray 1, 3:5 (P: 75). 3. ਈਧਣੁ ਕੀਤੋ ਮੂ ਘਣਾ ਭੋਰੀ ਦਿਤੀਮੁ ਭਾਹਿ ॥ (ਇਕੱਠਾ ਕੀਤਾ). Raga Jaitsaree 5, Vaar 5, Salok, 5:2 (P: 706).
|
SGGS Gurmukhi-English Dictionary |
did, performed, accomplished, created, made.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|