Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keen. 1. ਕੀਤਾ। 2. ਕਿਉਂ, ਕਿਵੇਂ। 1. rendered. 2. why. ਉਦਾਹਰਨਾ: 1. ਰਾਮ ਸੇਵਕ ਭੈ ਰਹਤ ਕੀਨ ॥ Raga Gaurhee 5, 144, 2:2 (P: 211). ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥ (ਕਰ/ਬਣਾ ਲਿਆ). Raga Kaanrhaa 5, 48, 1:1 (P: 1307). 2. ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥ Raga Gaurhee, Kabir, 25, 2:1 (P: 328).
|
SGGS Gurmukhi-English Dictionary |
did, performed, made, created. does, performs, makes, creates. why? how?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੀਤਾ. ਕਰਿਆ. “ਮਾਨੁਖ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ.” (ਜੈਜਾ ਮਃ ੯) 2. ਕਿਉਂ. ਕਿਸ ਲਈ. “ਮੁਚੁ ਮੁਚੁ ਗਰਭ ਗਏ ਕੀਨ ਬਚਿਆ?” (ਗਉ ਕਬੀਰ) ਬਹੁਤ ਗਰਭ ਗਏ ਇਹ ਕਿਉਂ ਬਚ ਰਿਹਾ? 3. ਕਿਉ ਨਹੀਂ. ਕਿਉਂ ਨਾ. “ਕੀਨ ਸੁਣੇਹੀ ਗੋਰੀਏ!” (ਸ੍ਰੀ ਮਃ ੧) 4. ਫ਼ਾ. [کِین] ਨਾਮ/n. ਦੁਸ਼ਮਨੀ। 5. ਲੜਾਈ. ਜੰਗ। 6. ਕਪਟ। 7. ਦੇਖੋ- ਕੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|