Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keenaa. 1. ਬਣਾਇਆ, ਸਿਰਜਿਆ। 2. ਕੀਤਾ, ਬਣਾਇਆ, ਰਚਿਆ। 1. created. 2. act, joined, cultivated, made, created, does. ਉਦਾਹਰਨਾ: 1. ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥ Raga Sireeraag 3, 22, 1:1 (P: 67). ਮਾਇਆ ਮੋਹੁ ਸਭੁ ਆਪੇ ਕੀਨਾ ॥ Raga Maaroo 3, Solhaa 7, 6:1 (P: 1050). 2. ਮਿਰਗੁ ਮਰੈ ਸਹਿ ਅਪੁਨਾ ਕੀਨਾ ॥ Raga Gaurhee 1, Asatpadee 11, 3:2 (P: 225). ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥ Raga Sorath 9, 6, 2:1 (P: 632). ਅਬ ਮਨ ਏਕਸ ਸਿਉ ਮੋਹੁ ਕੀਨਾ ॥ (ਕੀਤਾ/ਲਾਇਆ ਹੈ). Raga Dhanaasaree 5, 2, 1:1 (P: 670). ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥ (ਬਣਾਇਆ, ਕੀਤਾ). Raga Soohee 5, Asatpadee 2, 7:1 (P: 760). ਤੂੰ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ (ਕੀਤਾ, ਰਚਿਆ). Raga Soohee 1, Chhant 2, 3:5 (P: 764). ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥ (ਕੀਤਾ ਹੋਇਆ). Raga Maaroo 1, Solhaa 8, 7:3 (P: 1028).
|
SGGS Gurmukhi-English Dictionary |
[Var.] From Kītā
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. malice, spite, rancour, vindictivenss, vindictive feeling.
|
Mahan Kosh Encyclopedia |
ਕੀਤਾ. ਕਰਿਆ. “ਸੋ ਪਾਏ ਜੋ ਕਿਛੁ ਕੀਨਾ ਹੇ.” (ਮਾਰੂ ਸੋਲਹੇ ਮਃ ੧) 2. ਫ਼ਾ. [کیِنہ] ਵੈਰ. ਬੁਗ਼ਜ਼. ਦੇਖੋ- ਕੀਨ 4. ਇਹ ਸ਼ਬਦ ਕੀਨ ਭੀ ਉਹੀ ਅਰਥ ਰਖਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|