Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keenæ. ਕਰਦਿਆਂ। practicing. ਉਦਾਹਰਨ: ਝੂਠਿ ਨ ਪਾਵਸਿ ਪਾਖੰਡਿ ਕੀਨੈ ॥ (ਕੀਤਿਆਂ, ਕਰਨ ਨਾਲ). Raga Raamkalee 1, Asatpadee 6, 8:2 (P: 906). ਉਦਾਹਰਨ: ਜਾ ਕੈ ਕੀਨੈ ਹੋਤ ਬਿਕਾਰ ॥ (ਕੀਤਿਆਂ). Raga Basant 5, Asatpadee 2, 4:3 (P: 1192).
|
|