Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keenhee. 1. ਬਣਾਉਂਦਾ, ਸਾਜਦਾ। 2. ਪਾਉਣਾ, ਧਾਰਨ ਕਰਨਾ। 1. fashion, carve. 2. wears. ਉਦਾਹਰਨਾ: 1. ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੑੀ ਕਹਹੁ ਕਵਨ ਬਿਧਿ ਤਰੀਐਰੇ ॥ Raga Aaasaa 5, 130, 2:1 (P: 404). ਪਾਖਾਨ ਗਢਿ ਕੈ ਮੂਰਤਿ ਕੀਨੑੀ ਦੇ ਕੈ ਛਾਤੀ ਪਾਉ ॥ Raga Aaasaa, Kabir, 14, 3:1 (P: 479). 2. ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੑੀ॥ (ਪਹਿਰੀ, ਧਾਰਨ ਕੀਤੀ). Raga Aaasaa 1, 33, 4:1 (P: 358).
|
|