| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Keeraṫ⒤. 1. ਜਸ, ਵਡਿਆਈ, ਸ਼ੋਭਾ ਸਿਫਤ। 2. ਹਰਿ-ਜਸ (ਭਾਵ)। 3. ਨੇਕ ਨਾਮੀ, ਚੰਗੀ ਸ਼ੁਹਰਤ, ਅਪਜਸ ਦੇ ਵਿਪ੍ਰੀਤ। 4. ਰਿਵਾਜ, ਰਵਾਇਤ। 1. praise, celebrity. 2. the praises of the Lord. 3. name, good reputation. 4. practice, tradition. ਉਦਾਹਰਨਾ:
 1.  ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ Japujee, Guru Nanak Dev, 7:3 (P: 2).
 ਕੀਰਤਿ ਸੂਰਤਿ ਮੁਕਤਿ ਇਕ ਨਾਈ ॥ (ਸੋਭਾ, ਚੰਗੀ ਸ਼ੁਹਰਤ). Raga Gaurhee 1, Asatpadee 2, 7:1 (P: 221).
 ਜਾ ਕੈ ਕੀਰਤਿ ਨਿਰਮਲ ਸਾਰ ॥ (ਜਸ ਕਰਨ ਨਾਲ). Raga Gond 5, 6, 2:3 (P: 863).
 2.  ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ Raga Maajh 1, Vaar 16, Salok, 3, 2:1 (P: 145).
 ਕਰਣੀ ਕੀਰਤਿ ਹੋਈ ॥ Raga Sorath 1, 12, 4:2 (P: 599).
 3.  ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥ Raga Goojree 5, 22, 1:1 (P: 500).
 4.  ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥ Raga Basant 1, Asatpadee 8, 5:2 (P: 1191).
 | 
 
 | SGGS Gurmukhi-English Dictionary |  | 1. praises, glory; praises/glory of God. 1. praise, celebrity. 2. good reputation/standing. 3. tradition, custom. 4. by the bard Keerat. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. कीर्त्ति. ਨਾਮ/n. ਵਡਾਈ. ਨੇਕਨਾਮੀ. ਜਸ. “ਜੈ ਘਰਿ ਕੀਰਤਿ ਆਖੀਐ.” (ਸੋਹਿਲਾ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |