Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keeraa. ਕੀੜਾ ਭਾਵ ਨਿਮਾਣਾ ਸੇਵਕ। worm, insignificant disciple. ਉਦਾਹਰਨ: ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥ Raga Gaurhee 3, 37, 4:4 (P: 163). ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥ (‘ਮਹਾਨ ਕੋਸ਼’ ਇਸ ਨੂੰ ਤਰਬੀ ਤੋਂ ਵਿਉਤਪਤ ਮੰਨ ਕੇ ਇਸ ਦੇ ਅਰਥ ‘ਕਾਲਾ ਪਥਰ’ ਕਰਦਾ ਹੈ). Raga Aaasaa Ravidas, 3, 2:1 (P: 486).
|
SGGS Gurmukhi-English Dictionary |
worm, ant, insignificant person.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਕੀੜਾ. ਕੀਟ। 2. ਭਾਵ- ਤੁੱਛ. ਨੀਚ. “ਜਨ ਨਾਨਕ ਕੀਰਾ.” (ਗਉ ਮਃ ੩) “ਸੁਲਤਾਨ ਖਾਨ ਕਰੇ ਖਿਨਿ ਕੀਰੇ.” (ਮਾਰੂ ਸੋਲਹੇ ਮਃ ੫) 3. ਅ਼. [قِیران] ਕ਼ੀਰਾਨ. ਕਾਲਾ ਪੱਥਰ. ਦੇਖੋ- ਸਪੀਅਲ ਅਤੇ ਮਖਤੂਲ. “ਤੁਮ ਮਖਤੂਲ ਸਪੇਦ ਸਪੀਅਲ, ਹਮ ਬਪੁਰੇ ਜਸ ਕੀਰਾ.” (ਆਸਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|