Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keeṛee. ਕੀੜੀ, ਅਧਮ ਜੀਵ। ant, insignificant. ਉਦਾਹਰਨ: ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥ Japujee, Guru Nanak Dev, 23:4 (P: 5).
|
English Translation |
n.f. ant, emmet, pismire.
|
Mahan Kosh Encyclopedia |
(ਕੀੜਾ) ਨਾਮ/n. ਕੀਟ. ਕੀਟੀ। 2. ਸਿਉਂਕ. ਦੀਮਕ. “ਇਟ ਸਿਰਾਣੇ ਭੁਇ ਸਵਣ ਕੀੜਾ ਲੜਿਓ ਮਾਸ.” (ਸ. ਫਰੀਦ) 3. ਵਿ. ਅਦਨਾ. ਤੁੱਛ. “ਕੀੜਾ ਥਾਪਿ ਦੇਇ ਪਾਤਸਾਹੀ ” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|