Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
K⒰. ਕੂ। much. ਉਦਾਹਰਨ: ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ Raga Sireeraag, Kabir, 1, 1:1 (P: 91).
|
SGGS Gurmukhi-English Dictionary |
as much, about as much, approximately; a small amount.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) pref. denoting badness, wrongness. (2) suff. meaning approximately, roughly, nearly, almost or a little, a bit, slightly, as in ਕਿੰਨਾ ਕੁ how much roughly? how much? ਮੀਲ ਕੁ nearly a mile, ਰਤਾ ਕੁ a little bit.
|
Mahan Kosh Encyclopedia |
ਪੰਜਾਬੀ ਵਿੱਚ ਲਗ ਪਗ (ਕਰੀਬ) ਅਰਥ ਵਿੱਚ ਸ਼ਬਦ ਦੇ ਅੰਤ ‘ਕੁ’ ਆਉਂਦਾ ਹੈ. ਜਿਵੇਂ- ਸੌਕੁ ਰੁਪਯੇ ਦਾ ਮਾਲ ਖਰੀਦਿਆ ਹੈ। 2. ਸੰ. ਧਾ. ਸ਼ਬਦ ਕਰਨਾ. ਗੁੰਜਾਰਨਾ। 3. ਵ੍ਯ. ਨੀਚ। 4. ਨਿੰਦਿਤ. ਇਹ ਅਵਸ੍ਯਯ ਸੰਗ੍ਯਾ ਦੇ ਮੁੱਢ ਲੱਗਕੇ ਨਿੰਦਿਤ ਅਰਥ ਕਰਦਿੰਦਾ ਹੈ, ਜਿਵੇਂ- ਕੁਪੁਤ੍ਰ, ਕੁਕਰਮ ਆਦਿ। 5. ਨਾਮ/n. ਪ੍ਰਿਥਿਵੀ. ਜ਼ਮੀਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|