Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kucʰʰiṫ. ਨਿੰਦਤ, ਬਦਨਾਮ। condemned, damned. ਉਦਾਹਰਨ: ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥ Raga Gaurhee 1, Asatpadee 4, 6:2 (P: 222).
|
SGGS Gurmukhi-English Dictionary |
condemned, damned, cursed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਕੁਤ੍ਸਿਤ. ਵਿ. ਨਿੰਦਿਤ. “ਮਨਮੁਖ ਕੁਚੀਲ ਕੁਛਿਤ ਬਿਕਰਾਲਾ.” (ਗਉ ਅ: ਮਃ ੧) 2. ਕੁਕ੍ਸ਼ਿਤਿ. ਰੇਹੀ ਦੀ ਜ਼ਮੀਨ. ਕੱਲਰ. ਉਹ ਭੂਮਿ, ਜੋ ਅੰਨ ਘਾਹ ਨਾ ਪੈਦਾ ਕਰੇ। 3. ਭਾਵ- ਕੁਪਾਤ੍ਰ. ਦਾਨ ਆਦਿ ਦਾ ਅਨਧਿਕਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|