Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kutil. ਟੇਡੀ/ਡਿੰਗੀ, ਗੁੰਝਲਦਾਰ। crooked, wicked. ਉਦਾਹਰਨ: ਤਬ ਇਹ ਮਤਿ ਜਊ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥ Raga Bilaaval, Kabir, 12, 1:1 (P: 857).
|
SGGS Gurmukhi-English Dictionary |
crooked, difficult.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. crooked, perverse, devious, disingenuous, deceitful, collusive, conspiratorial.
|
Mahan Kosh Encyclopedia |
ਸੰ. ਵਿ. ਟੇਢਾ. ਵਿੰਗਾ। 2. ਕਪਟੀ. ਛਲੀਆ। 3. ਗੁੰਝਲਦਾਰ. “ਕੁਟਿਲ ਗਾਂਠ ਜਬ ਖੋਲੈ ਦੇਵ.” (ਬਿਲਾ ਕਬੀਰ) ਅਵਿਦ੍ਯਾ ਦੀ ਗੱਠ. ਕਵੀਆਂ ਨੇ ਇਹ ਪਦਾਰਥ ਕੁਟਿਲ ਲਿਖੇ ਹਨ- ਅਲਕ (ਜ਼ੁਲਫ਼), ਸੱਪ, ਸ਼ੇਰ ਦਾ ਨਹੁੰ, ਸੂਰ ਦੀ ਹੁੱਡ, ਤੋਤੇ ਦੀ ਚੁੰਜ, ਦੂਜ ਦਾ ਚੰਦ, ਧਨੁਖ (ਕਮਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|