Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuṫʰaa. 1. ਦੂਰ ਕੀਤਾ (ਭਾਵ)। 2. ਜਿਬਹ ਕੀਤਾ ਹੋਇਆ, ਮੁਸਲਮਾਨੀ ਰੀਤ ਅਨੁਸਾਰ ਮਾਰਿਆ ਹੋਇਆ। 1. removed, destroyed. 2. slaughtered according to Islamic tradition. ਉਦਾਹਰਨਾ: 1. ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥ Raga Gaurhee 5, Vaar 13:4 (P: 321). 2. ਅਭਾਖਿਆ ਕਾ ਕੁਠਾ ਬਕਰਾ ਖਾਣਾ ॥ Raga Aaasaa 1, Vaar 16, Salok, 1, 2:13 (P: 472). ਤਿਸ ਦਾ ਕੁਠਾ ਹੋਵੈ ਸੇਖੁ ॥ (ਕੋਹਿਆ ਹੋਇਆ, ਭਾਵ ਘੜਿਆ ਹੋਇਆ). Raga Raamkalee 3, Vaar 19ਸ, 1, 2:5 (P: 956).
|
SGGS Gurmukhi-English Dictionary |
1. removed, destroyed. 2. slaughtered according to Islamic tradition, killed while reciting Muslim prayers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੰਧੀ. ਵਿ. ਜ਼ਿਬਹਿ ਕੀਤਾ. ਕੁਸ਼੍ਤਹ। 2. ਮੁਸਲਮਾਨੀ ਤਰੀਕੇ ਨਾਲ ਕੱਟਿਆ ਜੀਵ. “ਅਭਾਖਿਆ ਕਾ ਕੁਠਾ ਬਕਰਾ ਖਾਣਾ.” (ਵਾਰ ਆਸਾ) ਦੇਖੋ- ਕੁਹਣਾ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|