Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuḋ-i-aa. ਨਿਰਦੈਤਾ, ਦਇਆ ਹੀਨਤਾ। heartlessness. ਉਦਾਹਰਨ: ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੂਠੀ ਕ੍ਰੋਧਿ ਚੰਡਾਲਿ ॥ Raga Sireeraag 4, Vaar 20ਸ, 1, 1:1 (P: 91).
|
Mahan Kosh Encyclopedia |
ਨਿੰਦਿਤ ਦਯਾ (ਦਇਆ). ਉਹ ਦਇਆ, ਜੋ ਹਾਨੀਕਾਰਕ ਹੋਵੇ. ਮੱਛਰ, ਸੱਪ, ਚੂਹਾ, ਹਲਕਾਇਆ ਕੁੱਤਾ, ਡਾਕੂ, ਚੋਰ, ਵਿਭਚਾਰੀ ਆਦਿ ਪੁਰ ਦਇਆ ਕਰਕੇ ਸੰਸਾਰ ਨੂੰ ਮੁਸੀਬਤ ਵਿੱਚ ਪਾਉਣ ਦਾ ਕਰਮ। 2. ਬੇਰਹਮੀ. “ਕੁਦਇਆ ਕਸਾਇਣਿ.” (ਮਃ ੧ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|