Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kumiṫ. ਭੈੜਾ ਮਿਤਰ, ਕਪਟੀ ਮਿਤਰ। evil friend. ਉਦਾਹਰਨ: ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥ Raga Kaanrhaa 5, 30, 1:1 (P: 1303).
|
SGGS Gurmukhi-English Dictionary |
evil friends.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੁਮਿਤੁ, ਕੁਮਿਤ੍ਰ) ਨਿੰਦਿਤ ਮਿਤ੍ਰ. ਕਪਟੀ ਮਿਤ੍ਰ. ਛਲੀਆ ਦੋਸਤ. “ਅਹੰਮਤ ਅਨਰਤ ਕੁਮਿਤ ਹਿਤ.” (ਕਾਨ ਮਃ ੫) “ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ.” (ਵਾਰ ਗਉ ੨ ਮਃ ੫) “ਦੁਨੀਆ ਕੀਆ ਵਡਿਆਈਆ ਨਾਨਕ ਸਭ ਕੁਮਿਤ.” (ਮਃ ੫ ਵਾਰ ਗਉ ੨) 2. ਕੁ (ਜਮੀਨ) ਨੂੰ ਮਿਤ (ਮਿਣਨ ਵਾਲਾ). 3. ਕੁ (ਪ੍ਰਿਥਿਵੀ) ਦਾ ਮਿਤ੍ਰ ਸੂਰਜ। 4. ਵਰਾਹ ਅਵਤਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|