Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuree-aa. ਪਗਡੰਡੀ, ਪਹਿਆ। by path, foot path, by way. ਉਦਾਹਰਨ: ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥ Raga Soohee 5, 44, 1:2 (P: 746).
|
SGGS Gurmukhi-English Dictionary |
path, way.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੁਰੀ) ਦੇਖੋ- ਕੁੜੀ। 2. ਕੁ-ਰੇਖਾ. ਨਾਮ/n. ਪਗਡੰਡੀ. ਪਹੀ. “ਛੋਡ ਦੁਬਿਧਾ ਕੀ ਕੁਰੀਆ.” (ਸੂਹੀ ਮਃ ੫ ਪੜਤਾਲ) “ਕੁਰੀਏ ਕੁਰੀਏ ਵੈਦਿਆ! ” (ਮਃ ੫ ਵਾਰ ਮਾਰੂ ੨) ਹੇ ਢਾਹੇ ਦੇ ਕਿਨਾਰੇ ਦੀ ਪਗਡੰਡੀ ਜਾਣ ਵਾਲਿਆ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|