Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kul. 1. ਵੰਸ਼, ਖਾਨਦਾਨ, ਪਰਵਾਰ। 2. ਸਾਰੀ/ਸਾਰੇ, ਤਮਾਮ। 1. lineage, generation, family. 2. entire, whole. ਉਦਾਹਰਨਾ: 1. ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥ Raga Sireeraag 3, Asatpadee 20, 7:3 (P: 66). 2. ਆਪਿ ਤਰੈ ਸੰਗਤਿ ਕੁਲ ਤਾਰੈ ॥ Raga Aaasaa 1, 14, 3:3 (P: 353). ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥ Raga Goojree 3, Vaar 12, Salok, 3, 1:4 (P: 513).
|
SGGS Gurmukhi-English Dictionary |
[P. n.] Family, clan
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. lineage, line, dynasty, descent, ancestry, pedigree, family hose; caste, tribe, race.
|
Mahan Kosh Encyclopedia |
ਸੰ. ਨਾਮ/n. ਨਸਲ. ਵੰਸ਼. “ਕੁਲਹ ਸਮੂਹ ਸਗਲ ਉਧਰਣੰ.” (ਗਾਥਾ) 2. ਆਬਾਦ ਦੇਸ਼। 3. ਘਰ. ਗ੍ਰਿਹ। 4. ਅ਼. ਕੁੱਲ. ਤਮਾਮ. ਸਭ. ਦੇਖੋ- ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|