Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kulkʰṇee. ਭੈੜੇ ਲਛਣਾਂ ਵਾਲੀ। evil disposition, ill natured, ill omened. ill tempered/mannered. ਉਦਾਹਰਨ: ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥ Raga Sireeraag 4, Vaar 16, Salok, 3, 1:1 (P: 89).
|
SGGS Gurmukhi-English Dictionary |
ill-tempered, bad-mannered, of evil disposition.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੁਲਖਣਾ, ਕੁਲਖਨੀ) ਵ- ਬੁਰੇ ਲੱਛਣਾਂ ਵਾਲਾ. ਬੁਰੇ ਲੱਛਣਾਂ ਵਾਲੀ. ਨਿੰਦਿਤ ਹਨ ਜਿਸ ਦੇ ਲੱਛਣ. “ਪਿਰ ਕਾ ਹੁਕਮ ਨ ਜਾਣਈ ਭਾਈ! ਸਾ ਕੁਲਖਣੀ.” (ਸੋਰ ਅ: ਮਃ ੩) “ਪਹਿਲੀ ਕੁਰੂਪਿ ਕੁਜਾਤਿ ਕੁਲਖਨੀ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|