Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kulėh. 1. ਟੋਪੀ। 2. ਖਾਨਦਾਨ, ਵੰਸ਼। 1. cap, hat. 2. generation, lineage. ਉਦਾਹਰਨਾ: 1. ਜਾ ਕੈ ਸਿਮਰਨਿ ਕੁਲਹ ਉਧਰ ॥ Raga Maalee Ga-orhaa 5, 2, 1:4 (P: 986). 2. ਤਾਜ ਕੁਲਹ ਸਿਰਿ ਛਤ੍ਰ ਬਨਾਵਉ ॥ Raga Gaurhee 1, Asatpadee 10, 6:2 (P: 225).
|
SGGS Gurmukhi-English Dictionary |
1. cap, hat. 2. of/to family generations/lineage.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੁਲ ਦਾ ਬਹੁਵਚਨ. ਕੁਲਾਨਿ. ਦੇਖੋ- ਕੁਲ। 2. ਫ਼ਾ. [کُلاہ] ਕੁਲਾਹ. ਨਾਮ/n. ਟੋਪੀ. “ਕੁਲਹਾਂ ਦੇਦੇ ਬਾਵਲੇ, ਲੈਂਦੇ ਵਡੇ ਨਿਲਜ."{620} (ਮਃ ੧ ਵਾਰ ਮਲਾ) “ਤਾਜ ਕੁਲਹ ਸਿਰਿ ਛਤ੍ਰ ਬਨਾਵਉ.” (ਗਉ ਅ: ਮਃ ੧) 3. ਮੁਕੁਟ." Footnotes: {620} ਫਕੀਰ ਆਪਣਾ ਚੇਲਾ ਬਣਾਉਣ ਵੇਲੇ ਕੁਲਾਹ (ਟੋਪੀ) ਪਹਿਰਾਉਂਦੇ ਹਨ. ਇੱਥੇ ਉਨ੍ਹਾ ਲੋਕਾਂ ਵੱਲ ਇਸ਼ਾਰਾ ਹੈ ਜੋ ਧਨ ਅਤੇ ਮਾਨ ਦੇ ਲਾਲਚ ਨਾਲ ਚੇਲੇ ਕਰਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|