Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kusaṫ⒤. ਝੂਠ, ਕਪਟ, ਠਗੀ, ਛਲ ਫਰੇਬ। deception, dishonesty. ਉਦਾਹਰਨ: ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥ Raga Gaurhee 3, Chhant 3, 1:4 (P: 245). ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥ Raga Raamkalee 3, Vaar 10:2 (P: 951).
|
SGGS Gurmukhi-English Dictionary |
deception, dishonesty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਕੁਸ੍ਰਿਤਿ. ਨਾਮ/n. ਇੰਦ੍ਰਜਾਲ। 2. ਅਸਤ੍ਯਤਾ. ਝੂਠ। 3. ਕ੍ਰਿ.ਵਿ. ਛਲ. ਕਪਟ ਆਦਿਕ ਕੁਤਸਿਤ (ਨਿੰਦਿਤ) ਕਰਮਾਂ ਨਾਲ. “ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਂਈ.” (ਗਉ ਛੰਤ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|