Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kusaṫ⒰. ਝੂਠ, ਕਪਟ, ਫਰੇਬ। falsehood, untruth, fraud. ਉਦਾਹਰਨ: ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥ Raga Sireeraag 4, Vaar 8:2 (P: 85). ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥ (ਕਪਟ, ਫਰੇਬ). Raga Sireeraag 4, Vaar 12, Salok, 3, 2:9 (P: 87).
|
SGGS Gurmukhi-English Dictionary |
falsehood, deception, fraud.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਕੁ-ਸਤ੍ਵ. ਨਾਮ/n. ਬਦੀ. “ਮੁਹਹੁ ਕੂੜ ਕੁਸਤੁ ਤਿਨੀ ਢਾਹਿਆ.” (ਮਃ ੪ ਵਾਰ ਸ੍ਰੀ) 2. ਨੀਚਪ੍ਰਕ੍ਰਿਤਿ. “ਕੂੜ ਕੁਸਤੁ ਤ੍ਰਿਸਨਾਅਗਨਿ ਬੁਝਾਏ.” (ਧਨਾ ਮਃ ੩) 3. ਆਲਸ. ਉੱਦਮ ਦਾ ਅਭਾਵ। 4. ਅਧਰਮ ਨਾਲ ਕਮਾਇਆ ਧਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|