Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuspaaṫee. ਚੀਚੀ ਊਂਗਲ ਦੇ ਨਾਲ ਦੀ ਊਂਗਲ ਉਤੇ ਪਾਇਆ ਦਭ ਦੇ ਪੱਤੇ ਦਾ ਬਣਿਆ ਛੱਲਾ ਜੋ ਪਵਿੱਤਰਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ring made of the leaves of spear grass. ਉਦਾਹਰਨ: ਗਿਆਨੁ ਜਨੇਊ ਧਿਆਨੁ ਕੁਸਪਾਤੀ ॥ Raga Aaasaa 1, 20, 1:2 (P: 355).
|
SGGS Gurmukhi-English Dictionary |
the ceremonial ring made of straw.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਕੁਸ਼ਪਵਿਤ੍ਰੀ. ਅਨਾਮਿਕਾ (ਚੀਚੀ ਦੇ ਪਾਸ ਦੀ ਉਂਗਲ) ਤੇ ਪਹਿਰਿਆ ਹੋਇਆ ਦੱਭ ਦਾ ਛੱਲਾ, ਜੋ ਹਿੰਦੂਮਤ ਅਨੁਸਾਰ ਦੇਵ ਅਤੇ ਪਿਤ੍ਰਿਕਰਮ ਵਿੱਚ ਪਹਿਰਨਾ ਵਿਧਾਨ ਹੈ. “ਗਿਆਨ ਜਨੇਊ ਧਿਆਨ ਕੁਸਪਾਤੀ.” (ਆਸਾ ਮਃ ੧) ਦੇਖੋ- ਪਵਿਤ੍ਰ ੭ ਅਤੇ ਪਵਿਤ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|