Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kusaa. ਕੁਠਿਆ ਜਾਵਾਂ। tortured, slashed, sliced, tormented. ਉਦਾਹਰਨ: ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥ Raga Sireeraag 1, 2, 2:1 (P: 14).
|
SGGS Gurmukhi-English Dictionary |
slashed, tortured, tormented.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਕੁਸ਼ ਨਾਮ/n. ਦਰਭ. ਦੱਭ. ਇੱਕ ਕਿਸਮ ਦਾ ਘਾਹ, ਜਿਸ ਨੂੰ ਬ੍ਰਾਹਮਣ ਬਹੁਤ ਪਵਿਤ੍ਰ ਮੰਨਦੇ ਅਤੇ ਪੂਜਾ ਵਿੱਚ ਵਰਤਦੇ ਹਨ. ਮਰਨ ਵੇਲੇ ਪ੍ਰਾਣੀ ਦੇ ਹੇਠ ਵਿਛਾਉਂਦੇ ਹਨ. “ਥਾਂਇ ਲਿਪਾਇ ਕੁਸਾ ਬਿਛਵਾਈ.” (ਨਾਪ੍ਰ) 2. ਦੇਖੋ- ਕੁਸ਼ਤਨ. “ਕੁਸਾ ਕਟੀਆ ਵਾਰ ਵਾਰ.” (ਸ੍ਰੀ ਮਃ ੧) ਮੈ ਕੁੱਠਾ (ਕੋਹਿਆ) ਜਾਵਾਂ। 3. ਫ਼ਾ. [کُشا] ਕੁਸ਼ਾ. ਵਿ. ਖੋਲ੍ਹਣ ਵਾਲਾ. ਇਹ ਸ਼ਬਦ ਦੇ ਅੰਤ ਵਰਤਿਆ ਜਾਂਦਾ ਹੈ, ਜਿਵੇਂ- ਦਿਲਕੁਸ਼ਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|