Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kusohṇee. ਜੋ ਸੋਹਣੀ/ਸੁੰਦਰ ਨਹੀਂ। ugly, who is not beautiful. ਉਦਾਹਰਨ: ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥ Raga Sireeraag 4, Vaar 17ਸ, 3, 1:4 (P: 89).
|
Mahan Kosh Encyclopedia |
(ਕੁਸੋਹਣਾ) ਵਿ. ਕੁਰੂਪ. ਕੁਰੂਪਾ. ਜਿਸ ਦੀ ਸ਼ਕਲ ਭੈੜੀ ਹੈ. ਬਦਸ਼ਕਲ। 2. ਸ਼ੋਭਾ ਰਹਿਤ. ਕੁਸ਼ੋਭਨ. “ਕੁਰੂਪਿ ਕੁ ਸੋਹਣੀ ਪਰਹਰਿ ਛੋਡੀ ਭਤਾਰ.” (ਮਃ ੩ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|