| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kuᴺdaa. 1. ਨੁਕਰਾਂ, ਦਿਸ਼ਾਵਾਂ। 2. ਅੰਕੁਸ਼। 1. corners, sides. 2. goad, prod. ਉਦਾਹਰਨਾ:
 1.  ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥ Raga Sireeraag 3, 59, 3:3 (P: 37).
 2.  ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥ Raga Goojree 3, Vaar 20ਸ, 3, 2:1 (P: 516).
 | 
 
 | SGGS Gurmukhi-English Dictionary |  | 1. directions, corners, sides. 2. the hook that drives an elephant; goad, prod. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. hasp, hasp and staple,fastening chain, hook, grapnel, grapline, grapple, grappling iron; handle (of bucket etc.) grip (of cauldron); loop of yarn (in knitting); elephant driver's iron. | 
 
 | Mahan Kosh Encyclopedia |  | ਕੁੰਡਾਂ. ਕੂਟ. ਦਿਸ਼ਾ. ਦੇਖੋ- ਕੁੰਡ. “ਚਾਰੇ ਕੁੰਡਾ ਢੂਢੀਆ.” (ਆਸਾ ਅ: ਮਃ ੧) 2. ਦੇਖੋ- ਕੂੰਡਾ। 3. ਦਰਵਾਜ਼ਾ ਬੰਦ ਕਰਨ ਦਾ ਸੰਗੁਲ। 4. ਅੰਕੁਸ਼. “ਨਾਨਕ ਹਸਤੀ ਕੂੰਡੇ ਬਾਹਰਾ.” (ਮਃ ੩ ਵਾਰ ਗੂਜ ੧) 5. ਹੁੱਕ. ਕੜਾ, ਜਿਸ ਵਿੱਚ ਕੋਈ ਚੀਜ ਅੜਾਈ ਜਾਵੇ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |