Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kook. 1. ਪੁਕਾਰ, ਫਰਿਆਦ, ਵਾਹਰ। 2. ਰੋਣਾ, (ਭਾਵ)। 3. ਢੰਡੋਰਾ (ਮਹਾਨਕੋਸ਼); ਪਹੁੰਚ (ਸ਼ਬਦਾਰਥ); ਰੌਲਾ (ਮਰਯਾਦਾ ਚਲਾਉਣ ਦਾ) (ਦਰਪਣ)। 1. shrieks. 2, cries. 3. proclamation. ਉਦਾਹਰਨਾ: 1. ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥ Raga Sireeraag 3, Asatpadee 25, 5:2 (P: 69). ਨਾਨਕੁ ਆਖੈ ਕੂਕ ਨ ਹੋਈ ॥ (ਪੁਕਾਰ/ਫਰਿਆਦ ਦੀ ਲੋੜ ਨਹੀਂ ਰਹਿੰਦੀ). Raga Saarang 4, Vaar 13, Salok, 1, 1:4 (P: 1242). 2. ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ (ਰੋਣਾ, ਚੀਕਣਾ ਨਹੀਂ ਮੁਕਦਾ). Raga Sorath 4, Vaar 12, Salok, 3, 2:7 (P: 647). 3. ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥ Raga Malaar 3, 10, 5:4 (P: 1261).
|
SGGS Gurmukhi-English Dictionary |
shrieks, loud voice/cries, screams, proclamation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. shout, shriek, scream, cry esp. to call; whistle (of train).
|
Mahan Kosh Encyclopedia |
ਨਾਮ/n. ਪੁਕਾਰ. “ਜੇ ਦਰਿਮਾਂਗਤ ਕੂਕ ਕਰੇ ਮਹਲੀ ਖਸਮੁ ਸੁਣੇ.” (ਆਸਾ ਮਃ ੧) 2. ਘੋਸ਼ਣਾ. ਢੰਡੋਰਾ. “ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ.” (ਮਲਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|