Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kooké. ਉਚੀ ਪੁਕਾਰਨਾ। shouts/cries aloud; bewail. ਉਦਾਹਰਨ: ਊਚਾ ਕੂਕੇ ਤਨਹਿ ਪਛਾੜੇ ॥ (ਬੋਲਦੇ, ਚੀਕਦੇ ਹਨ). Raga Maajh 3, Asatpadee 21, 4:1 (P: 121). ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥ (ਕੁਰਲਾਉਂਦਾ). Raga Gaurhee 4, Vaar 12, Salok, 4, 1:6 (P: 306). ਉਦਾਹਰਨ: ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥ (ਉਚੀ ਉਚੀ, ਚੀਕ ਚੀਕੇ ਕੇ). Raga Maaroo 1, Asatpadee 10, 6:1 (P: 1015).
|
|