Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kooch. 1. ਚਲੇ ਜਾਣਾ। 2. ਜੁਲਾਹੇ ਦਾ ਬੁਰਸ਼ (ਕੁਚ)। 1. to leave; left. 2. brush of the weaver. ਉਦਾਹਰਨਾ: 1. ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥ Raga Sireeraag 1, Asatpadee 17, 3:2 (P: 64). 2. ਕੂਚ ਬਿਚਾਰੇ ਫੂਟੇ ਫਾਲ ॥ (ਕੁਚ ਵਿਚਾਰ ਵਾਲਾਵਾਲ ਖਿਲਰੇ ਪਏ ਹਨ). Raga Gond, Kabir, 6, 1:3 (P: 871).
|
English Translation |
(1) n.m. march, advance, depart, set out. (2) v. imperative form of ਕੂਚਣਾ scrub, cleanse.
|
Mahan Kosh Encyclopedia |
ਸੰ. ਕੂਰਚ. ਨਾਮ/n. ਜੁਲਾਹੇ ਦਾ ਕੁੱਚ. “ਕੂਚ ਬਿਚਾਰੇ ਫੂਏ ਫਾਲ.” (ਗੌਂਡ ਕਬੀਰ) 2. ਦਾੜ੍ਹੀ. ਰੀਸ਼। 3. ਫ਼ਾ. [کُوچ] ਰਵਾਨਾ ਹੋਣਾ. “ਕਰਨਾ ਕੂਚ ਰਹਿਨੁ ਥਿਰੁ ਨਾਹੀ.” (ਸੂਹੀ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|