Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kooṛaavee. ਝੂਠੀ। false. ਉਦਾਹਰਨ: ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥ Raga Maaroo 5, Vaar 14, Salok, 5, 2:2 (P: 1099).
|
Mahan Kosh Encyclopedia |
(ਕੂੜਾਵਾ) ਵਿ. ਝੂਠਾ. ਕੂੜਤਾ ਵਾਲਾ. ਅਸਤ੍ਯਤਾ ਸਹਿਤ. ਝੂਠੀ. “ਹਭੇ ਸਾਕ ਕੂੜਾਵੇ ਡਿਠੇ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|